ਮਾਣਹਾਨੀ
ਦਿੱਖ
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਮਾਣਹਾਨੀ" – news · newspapers · books · scholar · JSTOR (Learn how and when to remove this message) |
ਮਾਣਹਾਨੀ ਤੋਂ ਭਾਵ ਹੈ ਗ਼ਲਤ ਬਿਆਨਬਾਜ਼ੀ ਨਾਲ਼ ਕਿਸੇ ਵਿਅਕਤੀ, ਕੰਪਨੀ, ਸਮੂਹ, ਸਰਕਾਰ ਜਾਂ ਧਰਮ ਦੀ ਬਦਨਾਮੀ ਕਰਨਾ।
ਸਧਾਰਨ ਕਾਨੂੰਨ ਅਧੀਨ ਮਾਣਹਾਨੀ ਦਾ ਗਠਨ ਕਰਨ ਲਈ ਇਹ ਜ਼ਰੂਰੀ ਹੈ ਕਿ ਕੋਈ ਝੂਠੀ ਖ਼ਬਰ ਫੈਲਾਈ ਗਈ ਹੋਵੇ ਅਤੇ ਇਸਦਾ ਕਿਸੇ ਹੋਰ ਵਿਅਕਤੀ ਦੇ ਮਾਨ ਵਿੱਚ ਫ਼ਰਕ ਪਵੇ।