ਅਲਿੰਗਕਤਾ
ਦਿੱਖ
ਲਿੰਗਕ ਅਨੁਸਥਾਪਨ |
---|
ਲਿੰਗਕ ਅਨੁਸਥਾਪਨ |
ਗੈਰ-ਏਕਲ ਸ਼੍ਰੇਣੀਆਂ |
ਖੋਜ/ਅਧਿਐਨ |
ਗੈਰ-ਮਨੁੱਖੀ ਜਾਨਵਰ |
ਅਲਿੰਗਕਤਾ (ਜਾਂ ਗੈਰ-ਲਿੰਗਕਤਾ)[1][2][3] ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਘੱਟ, ਨਾਂ-ਮਾਤਰ ਜਾਂ ਗੈਰ-ਹਾਜ਼ਰ ਪਾਈ ਜਾਂਦੀ ਹੈ।[4][5][6] 2004 ਵਿੱਚ ਇੱਕ ਅਧਿਐਨ ਅਨੁਸਾਰ ਬ੍ਰਿਟਿਸ਼ ਵਸੋਂ ਦਾ 1% ਹਿੱਸਾ ਇਸ ਸ਼੍ਰੇਣੀ ਦਾ ਸੀ।[7][8]