ਓਸ਼ੇਨੀਆ
ਓਸ਼ੇਨੀਆ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੁਆਲੇ ਕੇਂਦਰਤ ਇੱਕ ਖੇਤਰ ਹੈ।[1] ਕਿ ਓਸ਼ੇਨੀਆ ਕਿਸ-ਕਿਸ ਦਾ ਬਣਿਆ ਹੋਇਆ ਹੈ ਬਾਰੇ ਵਿਚਾਰ ਦੱਖਣੀ ਪ੍ਰਸ਼ਾਂਤ (ਨਸਲ-ਵਿਗਿਆਨ ਅਨੁਸਾਰ ਮੈਲਾਨੇਸ਼ੀਆ, ਮਾਈਕ੍ਰੋਨੇਸ਼ੀਆ ਅਤੇ ਪਾਲੀਨੇਸ਼ੀਆ ਵਿੱਚ ਵੰਡਿਆ ਹੋਇਆ) ਦੇ ਜਵਾਲਾਮੁਖੀ ਟਾਪੂ ਅਤੇ ਮੂੰਗੀਆ-ਪ੍ਰਵਾਲਟਾਪੂ ਤੋਂ ਲੈ ਕੇ[2] ਏਸ਼ੀਆ ਅਤੇ ਅਮਰੀਕਾ ਗਭਲੇ ਕੁੱਲ ਟਾਪੂਵਾਦੀ ਖੇਤਰ (ਜਿਸ ਵਿੱਚ ਆਸਟ੍ਰੇਲੇਸ਼ੀਆ ਅਤੇ ਮਾਲੇ ਟਾਪੂ-ਸਮੂਹ ਵੀ ਸ਼ਾਮਲ ਹੈ) ਤੱਕ ਬਦਲਦੇ ਹਨ। ਇਸ ਸ਼ਬਦ ਨੂੰ ਕਈ ਵਾਰ ਉਚੇਚੇ ਤੌਰ ਉੱਤੇ ਆਸਟ੍ਰੇਲੀਆ ਅਤੇ ਨੇੜਲੇ ਟਾਪੂਆਂ ਤੋਂ ਬਣਦੇ ਮਹਾਂਦੀਪ ਲਈ[3][4][5][6][7] ਜਾਂ ਜੀਵ-ਭੂਗੋਲਕ ਤੌਰ ਉੱਤੇ ਆਸਟ੍ਰੇਲੇਸ਼ੀਆਈ ਈਕੋ-ਜੋਨ (ਵਾਲੇਸੀਆ ਅਤੇ ਆਸਟ੍ਰੇਲੇਸ਼ੀਆ) ਜਾਂ ਪ੍ਰਸ਼ਾਂਤ ਈਕੋ-ਜੋਨ (ਜਾਂ ਨਿਊਜ਼ੀਲੈਂਡ[8] ਜਾਂ ਮੂਲ-ਧਰਤ ਨਿਊ ਗਿਨੀ[9] ਤੋਂ ਛੁੱਟ ਮੈਲਾਨੇਸ਼ੀਆ, ਪਾਲੀਨੇਸ਼ੀਆ ਅਤੇ ਮਾਈਕ੍ਰੋਨੇਸ਼ੀਆ) ਦੇ ਲਈ ਵਰਤਿਆ ਜਾਂਦਾ ਹੈ।
ਸ਼ਬਦ ਉਤਪਤੀ
[ਸੋਧੋ]ਇਹ ਨਾਮ 1812 ਈਸਵੀ ਦੇ ਲਗਭਗ ਭੂਗੋਲ-ਸ਼ਾਸਤਰੀ ਕੋਨਰਾਡ ਮਾਲਟ-ਬਰੂਨ ਦੁਆਰਾ Océanie (ਓਸੇਆਨੀ) ਦੇ ਰੂਪ ਵਿੱਚ ਘੜਿਆ ਗਿਆ ਸੀ। ਓਸੇਆਨੀ ਸ਼ਬਦ ਫ਼੍ਰਾਂਸੀਸੀ ਭਾਸ਼ਾ ਦਾ ਹੈ ਜੋ ਯੂਨਾਨੀ ਸ਼ਬਦ ὠκεανός (ਓਕੇਆਨੋਸ) ਭਾਵ ਮਹਾਂਸਾਗਰ ਤੋਂ ਆਇਆ ਹੈ।
ਅਬਾਦੀ ਅੰਕੜੇ
[ਸੋਧੋ]ਓਸ਼ੇਨੀਆ
ਵਧੇਰਾ ਭੂਗੋਲਕ ਓਸ਼ੇਨੀਆ.
ਇਸ ਪੈਮਾਨੇ ਉੱਤੇ ਦੱਖਣੀ ਪ੍ਰਸ਼ਾਂਤ ਦਾ ਥੋੜ੍ਹਾ ਜਿਹਾ ਹਿੱਸਾ ਹੀ ਪ੍ਰਤੱਖ ਹੈ, ਪਰ ਹਵਾਈ ਦਾ ਟਾਪੂ ਪੂਰਬੀ ਦਿਸਹੱਦੇ ਕੋਲ ਨਜ਼ਰ ਆ ਰਿਹਾ ਹੈ।
ਖੇਤਰਫਲ | 10,975,600 km2 (4,237,700 sq mi) |
---|---|
ਅਬਾਦੀ | 37.8 ਕਰੋੜ (2010) |
ਕਾਲ ਜੋਨਾਂ | UTC+7 (ਪੱਛਮੀ ਇੰਡੋਨੇਸ਼ੀਆਈ ਸਮਾਂ) ਤੋਂ UTC-6 (ਈਸਟਰ ਟਾਪੂ) |
ਮਹਾਂਨਗਰ | ਜਕਾਰਤਾ ਮਨੀਲਾ ਸਿਡਨੀ ਬਾਨਦੁੰਗ ਮੈਲਬਰਨ ਸੂਰਾਬਾਇਆ ਮੇਦਨ |
ਖੇਤਰਫਲ | 183,000 km2 (71,000 sq mi) |
---|---|
ਅਬਾਦੀ | 52 ਲੱਖ (2008) |
ਕਾਲ ਜੋਨਾਂ | UTC+9 (ਪਲਾਊ) ਤੋਂ UTC-6 (ਈਸਟਰ ਟਾਪੂ) |
ਮਹਾਂਨਗਰ | ਹੋਨੋਲੂਲੂ ਨੂਮੇਆ ਸੂਵਾ ਪਪੀਤੇ ਹੋਨੀਆਰਾ |
ਖੇਤਰ ਅਤੇ ਬਾਅਦ ਵਿੱਚ ਦੇਸ਼ਾਂ ਦੇ ਨਾਮ ਅਤੇ ਉਹਨਾਂ ਦੇ ਝੰਡੇ[10] |
ਖੇਤਰਫਲ (ਵਰਗ ਕਿਮੀ) |
ਅਬਾਦੀ | ਅਬਾਦੀ ਘਣਤਾ (ਪ੍ਰਤੀ ਵਰਗ ਕਿਮੀ) |
ਰਾਜਧਾਨੀ | ISO 3166-1 |
---|---|---|---|---|---|
ਆਸਟ੍ਰੇਲੇਸ਼ੀਆ[11] | |||||
ਆਸਟਰੇਲੀਆ | 7,686,850 | 22,028,000 | 2.7 | ਕੈਨਬਰਾ | AU |
ਨਿਊਜ਼ੀਲੈਂਡ[12] | 268,680 | 4,108,037 | 14.5 | ਵੈਲਿੰਗਟਨ | NZ |
ਆਸਟ੍ਰੇਲੀਆ ਦੇ ਬਾਹਰੀ ਇਲਾਕੇ: | |||||
ਐਸ਼ਮੋਰ ਅਤੇ ਕਾਰਟੀਅਰ ਟਾਪੂ | 199 | ||||
ਫਰਮਾ:Country data ਕ੍ਰਿਸਮਸ ਟਾਪੂ[13] | 135 | 1,493 | 3.5 | ਉੱਡਣ-ਮੱਛੀ ਖਾੜੀ | CX |
ਫਰਮਾ:Country data ਕੋਕੋਸ (ਕੀਲਿੰਗ) ਟਾਪੂ[13] | 14 | 628 | 45.1 | ਪੱਛਮੀ ਟਾਪੂ | CC |
ਕੋਰਲ ਸਮੁੰਦਰੀ ਟਾਪੂ | 10 | 4 | |||
ਹਰਡ ਟਾਪੂ ਅਤੇ ਮੈਕਡਾਨਲਡ ਟਾਪੂ | 372 | HM | |||
ਫਰਮਾ:Country data ਨਾਰਫ਼ੋਕ ਟਾਪੂ | 35 | 2,114 | 53.3 | ਕਿੰਗਸਟਨ | NF |
ਮੈਲਾਨੇਸ਼ੀਆ[14] | |||||
ਫਰਮਾ:Country data ਫ਼ਿਜੀ | 18,270 | 856,346 | 46.9 | ਸੂਵਾ | FJ |
ਫਰਮਾ:Country data ਨਿਊ ਕੈਲੇਡੋਨੀਆ (ਫ਼੍ਰਾਂਸ) | 19,060 | 240,390 | 12.6 | ਨੂਮੇਆ | NC |
ਫਰਮਾ:Country data ਪਾਪੂਆ ਨਿਊ ਗਿਨੀ[15] | 462,840 | 5,172,033 | 11.2 | ਪੋਰਟ ਮੋਰੈਸਬੀ | PG |
ਫਰਮਾ:Country data ਸੋਲੋਮਨ ਟਾਪੂ | 28,450 | 494,786 | 17.4 | ਹੋਨੀਆਰਾ | SB |
ਫਰਮਾ:Country data ਵਨੁਆਤੂ | 12,200 | 240,000 | 19.7 | ਪੋਰਟ ਵਿਲਾ | VU |
ਮਾਈਕ੍ਰੋਨੇਸ਼ੀਆ | |||||
ਫਰਮਾ:Country data ਮਾਈਕ੍ਰੋਨੇਸ਼ੀਆ | 702 | 135,869 | 193.5 | ਪਲੀਕੀਰ | FM |
ਫਰਮਾ:Country data ਗੁਆਮ (ਸੰਯੁਕਤ ਰਾਜ ਅਮਰੀਕਾ) | 549 | 160,796 | 292.9 | ਹਗਾਤਞਾ | GU |
ਫਰਮਾ:Country data ਕਿਰੀਬਾਸ | 811 | 96,335 | 118.8 | ਦੱਖਣੀ ਤਰਾਵਾ | KI |
ਫਰਮਾ:Country data ਮਾਰਸ਼ਲ ਟਾਪੂ | 181 | 73,630 | 406.8 | ਮਜੂਰੋ | MH |
ਫਰਮਾ:Country data ਨਾਉਰੂ | 21 | 12,329 | 587.1 | ਯਾਰੇਨ (ਯਥਾਰਥ 'ਚ) | NR |
ਫਰਮਾ:Country data ਉੱਤਰੀ ਮਰੀਆਨਾ ਟਾਪੂ (ਅਮਰੀਕਾ) | 477 | 77,311 | 162.1 | ਸੈਪਨ | MP |
ਫਰਮਾ:Country data ਪਲਾਊ | 458 | 19,409 | 42.4 | ਮੇਲੇਕਿਉਕ[16] | PW |
ਫਰਮਾ:Country data ਵੇਕ ਟਾਪੂ ਵੇਕ ਟਾਪੂ (ਅਮਰੀਕਾ) | 2 | 12 | ਵੇਕ ਟਾਪੂ | UM | |
ਪਾਲੀਨੇਸ਼ੀਆ | |||||
ਫਰਮਾ:Country data ਅਮਰੀਕੀ ਸਮੋਆ (ਅਮਰੀਕਾ) | 199 | 68,688 | 345.2 | ਪਾਗੋ ਪਾਗੋ, ਫ਼ਾਗਾਟੋਗੋ[17] | AS |
ਫਰਮਾ:Country data ਕੁੱਕ ਟਾਪੂ (ਨਿਊਜ਼ੀਲੈਂਡ) | 240 | 20,811 | 86.7 | ਅਵਾਰੂਆ | CK |
ਫਰਮਾ:Country data ਈਸਟਰ ਟਾਪੂ (ਚਿਲੀ) | 163.6 | 3,791 | 23.1 | ਹੰਗਾ ਰੋਆ | CL |
ਫਰਮਾ:Country data ਫ਼ਰਾਂਸੀਸੀ ਪਾਲੀਨੇਸ਼ੀਆ (ਫ਼੍ਰਾਂਸ) | 4,167 | 257,847 | 61.9 | ਪਪੀਤੇ | PF |
ਫਰਮਾ:Country data ਹਵਾਈ (ਅਮਰੀਕਾ) | 16,636 | 1,360,301 | 81.8 | ਹੋਨੋਲੂਲੂ | US |
ਫਰਮਾ:Country data ਨਿਊਏ (ਨਿਊਜ਼ੀਲੈਂਡ) | 260 | 2,134 | 8.2 | ਅਲੋਫ਼ੀ | NU |
ਫਰਮਾ:Country data ਪਿਟਕੇਰਨ ਟਾਪੂ (ਬਰਤਾਨੀਆ) | 5 | 47 | 10 | ਐਡਮਸਟਾਊਨ | PN |
ਫਰਮਾ:Country data ਸਮੋਆ | 2,944 | 179,000 | 63.2 | ਏਪੀਆ | WS |
ਫਰਮਾ:Country data ਤੋਕੇਲਾਊ (NZ) | 10 | 1,431 | 143.1 | ਨੁਕੂਨੋਨੂ | TK |
ਫਰਮਾ:Country data ਟੋਂਗਾ | 748 | 106,137 | 141.9 | ਨੁਕੂ'ਅਲੋਫ਼ਾ | TO |
ਫਰਮਾ:Country data ਤੁਵਾਲੂ | 26 | 11,146 | 428.7 | ਫ਼ੂਨਾਫ਼ੂਤੀ | TV |
ਫਰਮਾ:Country data ਵਾਲਿਸ ਅਤੇ ਫ਼ੁਟੂਨਾ (ਫ਼੍ਰਾਂਸ) | 274 | 15,585 | 56.9 | ਮਾਤਾ-ਉਤੂ | WF |
ਕੁੱਲ | 8,536,716 | 35,669,267 | 4.2 | ||
ਮੁੱਖ-ਧਰਤ ਆਸਟ੍ਰੇਲੀਆ ਤੋਂ ਛੁੱਟ ਕੁੱਲ | 849,866 | 13,641,267 | 16.1 |
ਧਰਮ
[ਸੋਧੋ]ਓਸ਼ੇਨੀਆ ਦਾ ਪ੍ਰਮੁੱਖ ਧਰਮ ਇਸਾਈਅਤ ਹੈ। ਰਵਾਇਤੀ ਧਰਮ ਚੇਤਨਾਵਾਦੀ ਹਨ ਅਤੇ ਰੂੜੀਗਤ ਕਬੀਲੇ ਕੁਦਰਤੀ ਤਾਕਤਾਂ ਵਿੱਚ ਆਤਮਾ ਹੋਣ (ਟੋਕ ਪਿਸਿਨ ਵਿੱਚ ਮਸਲਈ) ਦਾ ਵਿਸ਼ਵਾਸ ਰੱਖਦੇ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਹਾਲੀਆ ਮਰਦਮਸ਼ੁਮਾਰੀਆਂ 'ਚ ਬਹੁਤ ਸਾਰੇ ਲੋਕਾਂ ਨੇ "ਕੋਈ ਧਰਮ ਨਹੀਂ" ਨੂੰ ਹੁੰਗਾਰਾ ਦਿੱਤਾ ਹੈ ਜਿਸ ਵਿੱਚ ਨਾਸਤਕਵਾਦ, ਸ਼ੰਕਾਵਾਦ, ਧਰਮ-ਨਿਰਪੇਖ ਮਾਨਵਵਾਦ ਅਤੇ ਬੁੱਧੀਵਾਦ ਸ਼ਾਮਲ ਹੈ। ਟੋਂਗਾ ਵਿੱਚ ਰੋਜਾਨਾ ਜੀਵਨ ਪਾਲੀਨੇਸ਼ੀਆਈ ਅਤੇ ਖਾਸ ਕਰ ਕੇ ਇਸਾਈ ਰਵਾਇਤਾਂ ਤੋਂ ਕਾਫ਼ੀ ਪ੍ਰਭਾਵਤ ਹੈ। ਤਿਆਪਤਾਤਾ, ਸਮੋਆ 'ਚ ਬਣਿਆ ਬਹਾ'ਈ ਪੂਜਾਘਰ ਬਹਾ'ਈ ਮੱਤ ਦਾ ਮਹੱਤਵਪੂਰਨ ਸਥਾਨ ਹੈ।
ਹਵਾਲੇ
[ਸੋਧੋ]- ↑ For a history of the term, see Douglas & Ballard (2008) Foreign bodies: Oceania and the science of race 1750–1940
- ↑ "Oceania". 2005. The Columbia Encyclopedia, 6th ed. Columbia University Press.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedOED
- ↑ Composition of macro geographical (continental) regions, geographical sub-regions, and selected economic and other groupings Archived 2011-07-13 at the Wayback Machine., United Nations Statistics Division. Revised August 28, 2007. Accessed on line October 11, 2007.
- ↑ The Atlas of Canada Archived 2012-11-04 at the Wayback Machine.. Revised Date Modified: August 17, 2004. Accessed on line January 31, 2011.
- ↑ "Encarta Mexico "Oceanía"". Mx.encarta.msn.com. Archived from the original on 2009-11-01. Retrieved 2009-04-17.
{{cite web}}
: Unknown parameter|deadurl=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Udvardy. 1975. A classification of the biogeographical provinces of the world
- ↑ Steadman. 2006. Extinction & biogeography of tropical Pacific birds
- ↑ Regions and constituents as per UN categorisations/map except notes 2–3, 6. Depending on definitions, various territories cited below (notes 3, 5–7, 9) may be in one or both of Oceania and Asia or North America.
- ↑ The use and scope of this term varies. The UN designation for this subregion is "Australia and New Zealand."
- ↑ New Zealand is often considered part of Polynesia rather than Australasia.
- ↑ 13.0 13.1 Christmas Island and Cocos (Keeling) Islands are Australian external territories in the Indian Ocean southwest of Indonesia.
- ↑ Excludes parts of Indonesia, island territories in Southeast Asia (UN region) frequently reckoned in this region.
- ↑ Papua New Guinea is often considered part of Australasia and Melanesia. It is sometimes included in the Malay Archipelago of Southeast Asia.
- ↑ On 7 October 2006, government officials moved their offices in the former capital of Koror to Melekeok, located 20 km (12 mi) northeast of Koror on Babelthuap Island.
- ↑ Fagatogo is the seat of government of American Samoa.
<ref>
tag defined in <references>
has no name attribute.