ਟ੍ਰਾਂਸਿਲਵੇਨੀਆ
ਦਿੱਖ
ਟ੍ਰਾਂਸਿਲਵੇਨੀਆ
Transilvania/Ardeal (ਰੋਮਾਨੀਆਈ) Erdély (ਹੰਗਰੀਆਈ) Siebenbürgen (ਜਰਮਨ) | |||
---|---|---|---|
ਰੋਮਾਨੀਆ ਦਾ ਇਤਿਹਾਸਕ ਖੇਤਰ | |||
ਉਪਨਾਮ: "ਜੰਗਲਾਂ ਤੋਂ ਪਾਰ ਦਾ ਖੇਤਰ" | |||
ਦੇਸ਼ | ਫਰਮਾ:Country data Romania | ||
ਖੇਤਰ | |||
• ਕੁੱਲ | 1,02,834 km2 (39,704 sq mi) | ||
ਆਬਾਦੀ (2011) | |||
• ਕੁੱਲ | 73,09,291 | ||
• ਘਣਤਾ | 71/km2 (180/sq mi) | ||
ਵਸਨੀਕੀ ਨਾਂ | ਟ੍ਰਾਂਸਿਲਵੇਨੀਆਈ |
ਟ੍ਰਾਂਸਿਲਵੇਨੀਆ (ਰੋਮਾਨੀਆਈ: Transilvania ਜਾਂ Ardeal, ਹੰਗੇਰੀਆਈ: Erdély, ਜਰਮਨ: Siebenbürgen ਜਾਂ Transsilvanien, ਲਾਤੀਨੀ: Transsilvania) ਇੱਕ ਇਤਿਹਾਸਕ ਖੇਤਰ ਹੈ ਜੋ ਅਜੋਕੇ ਰੋਮਾਨੀਆ ਦੇ ਮੱਧ ਵਿੱਚ ਹੈ। ਇਸਦੇ ਪੂਰਬ ਅਤੇ ਦੱਖਣ ਵਿੱਚ ਕਾਰਪਾਤੀ ਪਹਾੜ ਹਨ।
ਟ੍ਰਾਂਸਿਲਵੇਨੀਆ ਨੂੰ ਕਾਰਪਾਤੀ ਪਹਾੜਾਂ ਦੇ ਸੁਹੱਪਣ ਅਤੇ ਮਾਣਮੱਤੇ ਇਤਿਹਾਸ ਕਰਕੇ ਜਾਣਿਆ ਜਾਂਦਾ ਹੈ। ਇਸਦੇ ਨਾਲ ਹੀ ਇਸ ਖੇਤਰ ਵਿੱਚ ਕਲੁਜ-ਨਾਪੋਕਾ, ਬਰਾਸੋਵ ਅਤੇ ਸਿਬੀਊ ਜਿਹੇ ਕਈ ਮੁੱਖ ਸ਼ਹਿਰ ਵੀ ਹਨ।
ਇਸ ਖੇਤਰ ਨੂੰ ਅੰਗਰੇਜ਼ੀ ਸਾਹਿਤ ਵਿੱਚ ਲਹੂ-ਪੀਣੇ ਵੈਮਪਾਇਰਾਂ ਨਾਲ ਜੋੜ ਕੇ ਬਿਆਨ ਕੀਤਾ ਗਿਆ ਹੈ। ਅਜਿਹੇ ਬਿਆਨ ਨਾਵਲ ਡ੍ਰੈਕੁਲਾ ਅਤੇ ਕਈ ਫ਼ਿਲਮਾਂ ਵਿੱਚ ਵੀ ਮਿਲਦਾ ਹੈ।
ਹਵਾਲੇ
[ਸੋਧੋ]ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- ਬੇ-ਹਵਾਲਾ ਲੇਖ
- Pages using infobox settlement with bad settlement type
- ਰੋਮਾਨੀਆਈ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with Romanian language external links
- ਹੰਗਰੀਆਈ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਹੰਗਰੀਆਈ ਭਾਸ਼ਾ ਦੀਆਂ ਬਾਹਰੀ ਕੜੀਆਂ ਵਾਲੇ ਲੇਖ
- ਜਰਮਨ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with German language external links
- Pages using infobox settlement with unknown parameters