ਸਮੱਗਰੀ 'ਤੇ ਜਾਓ

ਨਿਕੋਲਾ ਟੈਸਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਕੋਲਾ ਟੈਸਲਾ
Никола Тесла
ਟੈਸਲਾ, ਅੰ. 1890
ਜਨਮ(1856-07-10)10 ਜੁਲਾਈ 1856
ਸਮਿਲਜਨ, ਆਸਟੇਰੀਆਈ ਸਾਮਰਾਜ (ਹੁਣ ਕ੍ਰੋਏਸ਼ੀਆ)
ਮੌਤ7 ਜਨਵਰੀ 1943(1943-01-07) (ਉਮਰ 86)
ਨਿਊਯਾਰਕ ਸ਼ਹਿਰ, ਸੰਯੁਕਤ ਰਾਜ
ਨਾਗਰਿਕਤਾਆਸਟੇਰੀਆ (1856–1891)
ਸੰਯੁਕਤ ਰਾਜ (1891–1943)
ਪੇਸ਼ਾ
  • ਇੰਜੀਨੀਅਰ
  • ਭਵਿੱਖਵਾਦੀ
  • ਖੋਜਕਾਰ
ਦਸਤਖ਼ਤ

ਨਿਕੋਲਾ ਟੈਸਲਾ (10 ਜੁਲਾਈ 1856[lower-alpha 1] – 7 ਜਨਵਰੀ 1943) ਇੱਕ ਸਰਬੀਆਈ-ਅਮਰੀਕੀ[1][2] ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਸੀ। ਇਹ ਆਧੁਨਿਕ ਅਲਟਰਨੇਟਿੰਗ ਕਰੰਟ ਪਾਵਰ ਸਪਲਾਈ ਸਿਸਟਮ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਉਸ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਕੰਮ ਕੀਤਾ। ਪਰ ਕੁੱਝ ਸਮੇਂ ਬਾਅਦ ਦੋਹਾਂ ਵਿਚਕਾਰ ਮਤਭੇਦ ਹੋਣ ਕਾਰਨ ਟੈਸਲਾ ਨੇ ਐਡੀਸਨ ਨਾਲ ਕੰਮ ਕਰਨਾ ਛੱਡ ਦਿੱਤਾ। ਇਸ ਮਤਭੇਦ ਦਾ ਇੱਕ ਕਾਰਨ ਇਹ ਸੀ ਕਿ ਐਡੀਸਨ, ਡਰੈਕਟ ਕਰੰਟ (ਡੀ.ਸੀ.) ਨੂੰ ਜਿਆਦਾ ਵਧੀਆ ਮੰੰਨਦਾ ਸੀ। ਜਦੋਂ ਕਿ ਟੈਸਲਾ,ਅਲਟਰਨੇਟਿੰਗ ਕਰੰਟ ਨੂੰ ਵਧੀਆ ਮੰਨਦਾ ਸੀ।[3] ਟੈਸਲਾ ਦੇ ਸਨਮਾਨ ਵਿੱਚ ਚੁੁੰਬਕੀ ਪ੍ਰਵਾਹ ਘਣਤਾ(ਮੈਗਨੈਟਿਕ ਫਲੱਕਸ ਡੈਂਂਸਟੀ) ਦੀ ਐਸ.ਆਈ. ਇਕਾਈ ਟੈਸਲਾ ਰੱਖੀ ਗਈ ਹੈ।

ਨੋਟਸ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named old_style_birthdate

ਹਵਾਲੇ

[ਸੋਧੋ]
  1. Burgan 2009, p. 9.
  2. "Electrical pioneer Tesla honoured". BBC News. 10 July 2006. Archived from the original on 10 October 2020. Retrieved 20 May 2013.
  3. Laplante, Phillip A. (1999). Comprehensive Dictionary of Electrical Engineering 1999. Springer. p. 635. ISBN 978-3-540-64835-2.