ਬਲੂਟੁੱਥ
ਦਿੱਖ
ਵਿਕਾਸਕਾਰ | ਬਲੂਟੁੱਥ ਸਪੈਸ਼ਲ ਇੰਟਰੱਸਟ ਗਰੁੱਪ |
---|---|
ਸਨਅਤ | ਚਲੰਤ ਨਿੱਜੀ ਇਲਾਕਾ ਜਾਲ |
ਜਚਵਾਂ ਹਾਰਡਵੇਅਰ | ਮੋਬਾਈਲ ਫ਼ੋਨ, ਨਿੱਜੀ ਕੰਪਿਊਟਰ, ਲੈਪਟਾਪ ਕੰਪਿਊਟਰ, ਗੇਮਿੰਗ ਕੰਸੋਲ[1] |
ਪਦਾਰਥੀ ਵਿੱਥ | 60 ਮੀਟਰ ਤੱਕ[2] |
ਬਲੂਟੁੱਥ ਇੱਕ ਬੇਤਾਰ ਟੈਕਨਾਲੋਜੀ ਮਿਆਰ ਹੈ ਜੋ ਚੱਲ ਅਤੇ ਅਚੱਲ ਜੰਤਰਾਂ ਅਤੇ ਇਮਾਰਤੀ ਨਿੱਜੀ ਇਲਾਕਾ ਜਾਲਾਂ (ਪੈਨ) ਤੋਂ ਘੱਟ ਫ਼ਾਸਲਿਆਂ (2.4-2485 ਗੀ.ਹ. ਦੀ ਆਈ ਐੱਸ ਐੱਮ ਪੱਟੀ ਵਿੱਚ ਨਿੱਕੀਆਂ ਛੱਲ-ਲੰਬਾਈਆਂ ਅਤੇ ਪਾਰਲੀ ਵਾਰਵਾਰਤਾ ਵਾਲ਼ੀਆਂ ਰੇਡੀਓ ਛੱਲਾਂ ਵਰਤ ਕੇ[3]) ਉੱਤੇ ਡਾਟਾ ਦਾ ਵਟਾਂਦਰਾ ਕਰਨ ਲਈ ਵਰਤਿਆ ਜਾਂਦਾ ਹੈ। ਇਹਦੀ ਕਾਢ ਟੈਲੀਕਾਮ ਕੰਪਨੀ ਐਰਿਕਸਨ ਨੇ 1994 ਵਿੱਚ ਕੱਢੀ[4] ਅਤੇ ਅਸਲ ਵਿੱਚ ਇਹਨੂੰ ਆਰ ਐੱਸ-232 ਡਾਟਾ ਤਾਰਾਂ ਦੀ ਥਾਂ ਉੱਤੇ ਤਾਰਹੀਣ ਟੈਕਨਾਲੋਜੀ ਵਜੋਂ ਸਿਰਜਿਆ ਗਿਆ ਸੀ। ਇਹ ਕਈ ਸਾਰੇ ਜੰਤਰਾਂ ਨੂੰ ਜੋੜ ਸਕਦਾ ਹੈ ਜਿਸ ਕਰ ਕੇ ਇਕਮਿਕਕਰਨ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।
ਹਵਾਲੇ
[ਸੋਧੋ]- ↑ DualShock#DualShock 4, Wikipedia
- ↑ Bluetooth Range Archived 2015-06-13 at the Wayback Machine., Bluetooth Marketing
- ↑ "Fast Facts". Bluetooth.com. Retrieved 10 December 2013.
- ↑ "Bluetooth traveler". hoovers.com. Retrieved 9 April 2010.
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਬਲੂਟੁੱਥ ਨਾਲ ਸਬੰਧਤ ਮੀਡੀਆ ਹੈ।
- ਅਧਿਕਾਰਿਤ ਵੈੱਬਸਾਈਟ
- ਬਲੂਟੁੱਥ ਵੇਰਵਾ Archived 2012-08-09 at the Wayback Machine.
- Bluetooth Testing Information Archived 2015-03-23 at the Wayback Machine.