ਸਮੱਗਰੀ 'ਤੇ ਜਾਓ

ਯੂਰੀ ਆਂਦਰੋਪੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯੂਰੀ ਆਂਦਰੋਪੋਵ
Юрий Андропов
ਆਂਦਰੋਪੋਵ ਅੰ. 1974
ਸੋਵੀਅਤ ਯੂਨੀਅਨ ਦੇ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ
ਦਫ਼ਤਰ ਵਿੱਚ
12 ਨਵੰਬਰ 1982 – 9 ਫਰਵਰੀ 1984
ਤੋਂ ਪਹਿਲਾਂਲਿਓਨਿਦ ਬਰੈਜ਼ਨੇਵ
ਤੋਂ ਬਾਅਦKonstantin Chernenko
Chairman of the Presidium of the Supreme Soviet of the Soviet Union
ਦਫ਼ਤਰ ਵਿੱਚ
16 ਜੂਨ 1983 – 9 ਫਰਵਰੀ 1984
ਤੋਂ ਪਹਿਲਾਂVasili Kuznetsov (acting)
ਤੋਂ ਬਾਅਦVasili Kuznetsov (acting)
4th Chairman of the Committee for State Security (KGB)
ਦਫ਼ਤਰ ਵਿੱਚ
18 ਮਈ 1967 – 26 ਮਈ 1982
ਪ੍ਰੀਮੀਅਰAlexei Kosygin
Nikolai Tikhonov
ਤੋਂ ਪਹਿਲਾਂVladimir Semichastny
ਤੋਂ ਬਾਅਦVitaly Fedorchuk
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 24ਵੇਂ, ਅਤੇ 25ਵੇਂ ਅਤੇ 26ਵੇਂ ਪੋਲਿਟਬਿਉਰੋ ਦਾ ਪੂਰਾ ਮੈਂਬਰ
ਦਫ਼ਤਰ ਵਿੱਚ
27 ਅਪਰੈਲ 1973 – 9 ਫਰਵਰੀ 1984
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 23ਵੇਂ, ਅਤੇ 24ਵੇਂ ਪੋਲਿਟਬਿਉਰੋ ਦਾ ਉਮੀਦਵਾਰ ਮੈਂਬਰ
ਦਫ਼ਤਰ ਵਿੱਚ
21 ਜੂਨ 1967 – 27 ਅਪਰੈਲ 1973
ਸਕੱਤਰੇਤ ਦਾ ਮੈਂਬਰ
ਦਫ਼ਤਰ ਵਿੱਚ
24 ਮਈ 1982 – 9 ਫਰਵਰੀ1984
ਦਫ਼ਤਰ ਵਿੱਚ
23 ਨਵੰਬਰ 1962 – 21 ਜੂਨ 1967
ਨਿੱਜੀ ਜਾਣਕਾਰੀ
ਜਨਮ
ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ

(1914-06-15)15 ਜੂਨ 1914
Stanitsa Nagutskaya, Stavropol Governorate, ਰੂਸੀ ਸਲਤਨਤ
ਮੌਤ9 ਫਰਵਰੀ 1984(1984-02-09) (ਉਮਰ 69)
ਮਾਸਕੋ, ਰੂਸੀ ਐਸਐਫਐਸਆਰ, ਸੋਵੀਅਤ ਯੂਨੀਅਨ
ਕੌਮੀਅਤਸੋਵੀਅਤ
ਸਿਆਸੀ ਪਾਰਟੀਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ
ਜੀਵਨ ਸਾਥੀਤਾਤਿਆਨਾ ਆਂਦਰੋਪੋਵਾ (ਮੌਤ ਨਵੰਬਰ 1991)
ਬੱਚੇਇਗੋਰ ਆਂਦਰੋਪੋਵ
ਰਿਹਾਇਸ਼ਕੁਤੂਜ਼ੋਵਸਕੀ ਪ੍ਰਾਸਪੇਕਤ
ਦਸਤਖ਼ਤ
Identity cards The Chairman of the KGB of the USSR Yuri Andropov.

ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ (ਰੂਸੀ: Ю́рий Влади́мирович Андро́пов, tr. ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ; IPA: [ˈjʉrʲɪj vlɐˈdʲimʲɪrəvʲɪtɕ ɐnˈdropəf]; 15 ਜੂਨ [ਪੁ.ਤ. 2 ਜੂਨ] 1914 – 9 ਫਰਵਰੀ 1984) ਇੱਕ ਸੋਵੀਅਤ ਸਿਆਸਤਦਾਨ ਅਤੇ 12 ਨਵੰਬਰ 1982 ਤੋਂ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੱਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਸੀ।