ਸਮੱਗਰੀ 'ਤੇ ਜਾਓ

ਸਿਮਰਨ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਮਰਨ ਕੌਰ
ਸਿਮਰਨ ਕੌਰ ਲਵ ਨੇ ਮਿਲਾ ਦੀ ਜੋੜੀ ਲਈ

ਜਨਮ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2009-ਹੁਣ
ਲਈ ਪ੍ਰਸਿੱਧਨਾ ਆਨਾ ਇਸ ਦੇਸ਼ ਲਾਡੋ, ਅਨਾਮਿਕਾ (ਟੀ.ਵੀ.ਸੀਰੀਜ)

ਸਿਮਰਨ ਕੌਰ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ।[1] ਉਹ ਲਵ ਨੇ ਮਿਲਾ ਦੀ ਜੋੜੀ ਵਿੱਚ ਰੋਸ਼ਨੀ, ਨਾ ਆਨਾ ਇਸ ਦੇਸ਼ ਲਾਡੋ ਵਿੱਚ ਦੀਆ ਅਨਾਮਿਕਾ ਟੀ.ਵੀ ਸੀਰੀਜ ਵਿੱਚ ਅਨਾਮਿਕਾ ਵਜੋਂ ਜਾਣੀ ਜਾਂਦੀ ਹੈ।

ਕੈਰੀਅਰ

[ਸੋਧੋ]

ਸਿਮਰਨ ਕੌਰ ਨੇ ਸਟਾਰ ਵਨ ਲਵ ਨੇ ਮਿਲਾ ਦੀ ਜੋਡੀ ਵਿੱਚ ਰੋਸ਼ਨੀ ਦੀ ਭੂਮਿਕਾ ਨਾਲ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸਨੇ ਕਲਰਜ਼ ਟੀ.ਵੀ. ਦੇ ਟੀਵੀ ਸ਼ੋਅ ਨਾ ਆਨਾ ਇਸ ਦੇਸ਼ ਲਾਡੋ ਦੀ ਭੂਮਿਕਾ ਵਿੱਚ ਦੀਆ ਵਜੋਂ ਭੂਮਿਕਾ ਨਿਭਾਈ। ਸਿਮਰਨ ਦੀ ਸਭ ਤੋਂ ਨਵੀਂ ਭੂਮਿਕਾ ਸੋਨੀ ਟੀਵੀ ਸ਼ੋਅ ਅਨਾਮਿਕਾ [2] ਵਿੱਚ ਅਨਾਮਿਕਾ ਦੇ ਰੂਪ[3] ਵਿਚ ਪੇਸ਼ ਕੀਤੀ ਗਈ ਸੀ। ਸਿਮਰਨ ਕੌਰ ਨੂੰ ਦਿਲਜੀਤ ਦੁਸਾਂਝ ਦੇ ਨਵੇਂ ਗੀਤ ਲੇਮਬਡਗਨੀ ਨਾਲ ਵੀ ਜਾਣਿਆ ਜਾਂਦਾ ਹੈ।

ਟੈਲੀਵਿਜ਼ਨ

[ਸੋਧੋ]
ਸਾਲ ਪ੍ਰਦਰਸ਼ਨ ਭੂਮਿਕਾ ਚੈਨਲ ਸਰੋਤ
2009-10 ਲਵ ਨੇ ਮਿਲਾ ਦੀ ਜੋਡੀ ਰੋਸ਼ਨੀ ਗੁਜਰਾਲ ਸਕਸੈਨਾ ਸਟਾਰ ਵਨ
2010-12 ਨਾ ਆਨਾ ਇਸ ਦੇਸ਼ ਲਾਡੋ ਦੀਆ ਕਲਰਜ  ਟੀ. ਵੀ.
2012-13 ਅਨਾਮਿਕਾ ਅਨਾਮਿਕਾ ਸੋਨੀ ਟੀ. ਵੀ. [4][5]
2016 ਖਿੜਕੀ ਆਤਮਾ ਸਬ ਟੀ. ਵੀ. [4][5]
2020 ਸਵਰਨ ਖਨਕ  ਮਾਇਆ ਓਮਨਤ੍ਰਿਕਸ ਟੀ.ਵੀ .

ਹਵਾਲੇ

[ਸੋਧੋ]
  1. Simran Kaur's Profile details, biography
  2. "Official website of Anamika TV serial". setindia.com. 2012.
  3. "Simran Kaur as Anamika on Sony TV". Archived from the original on 2013-09-20. Retrieved 2017-06-06. {{cite web}}: Unknown parameter |dead-url= ignored (|url-status= suggested) (help)
  4. 4.0 4.1 Anamika's Rano takes backseat for Chhavi
  5. 5.0 5.1 http://movies.ndtv.com/television/anamika-witch-simran-kaur-bhalla-wants-to-make-audience-laugh-337558 Archived 2014-01-21 at the Wayback Machine. NDTV