ਸਮੱਗਰੀ 'ਤੇ ਜਾਓ

ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Native Americans
ਕੁੱਲ ਅਬਾਦੀ
American Indian and Alaska Native (2010 Census Bureau)[1]
One race: 2,932,248 are registered.
In combination with one or more of the other races listed: 2,288,331.
Total: 5,220,579.
ਅਹਿਮ ਅਬਾਦੀ ਵਾਲੇ ਖੇਤਰ
Predominantly in the Western United States; small but significant communities exist in the Eastern United States also
ਭਾਸ਼ਾਵਾਂ
Native American languages (including Navajo, Central Alaskan Yup'ik, Dakota, Western Apache, Keres, Cherokee, Zuni, Ojibwe, O'odham[2]), English, Spanish
ਧਰਮ
Native American Church
Protestant
Roman Catholic
Russian Orthodox
Traditional Ceremonial Ways
(Unique to Specific Tribe or Band)
ਸਬੰਧਿਤ ਨਸਲੀ ਗਰੁੱਪ
Aboriginal peoples in Canada, Indigenous peoples of the Americas, Metis, Mestizo, Latin Americans

ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀ(en:Native Americans),ਓਹ ਲੋਕ ਮੰਨੇ ਜਾਂਦੇ ਹਨ ਜਿਹਨਾਂ ਦੇ ਪੂਰਵ ਕੋਲੰਬੀਅਨ ਵਡੇਰੇ ਇਥੋਂ ਦੀਆਂ ਮੌਜੂਦਾ ਸਰਹੱਦਾਂ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਸਨ। ਇਹ ਲੋਕ ਮੂਲ ਰੂਪ ਵਿੱਚ ਸ਼ਿਕਾਰੀ ਦੇ ਰੂਪ ਵਿੱਚ ਵਿਚਰਦੇ ਸਨ ਅਤੇ ਆਪਣੀਆਂ ਸਭਿਆਚਾਰਕ ਰਵਾਇਤਾਂ ਜ਼ਬਾਨੀ ਭਾਵ ਸੀਨਾ-ਬ-ਸੀਨਾ ਅਤੇ ਪੁਸ਼ਤ ਦਰ ਪੁਸ਼ਤ ਸਾਂਭਦੇ ਰਹੇ ਹਨ ਜੋ ਯੂਰਪੀਅਨ ਲੇਖਕਾਂ ਦੀਆਂ ਲਿਖਤਾਂ ਅਤੇ ਵਿਰੋਧ ਦਾ ਪਹਿਲਾਂ ਆਧਾਰ ਬਣਿਆ।[3]

ਹਵਾਲੇ

[ਸੋਧੋ]
  1. http://www.census.gov/prod/cen2010/briefs/c2010br-02.pdf 2010 Census Bureau
  2. Siebens, J & T Julian. Native North American Languages Spoken at Home in the United States and Puerto Rico: 2006–2010. United States Census Bureau. December 2011.
  3. Calloway, Colin G. "Native Americans First View Whites from the Shore." American Heritage, Spring 2009. Retrieved 2011-12-29