ਹੈਨਰੀ ਮਾਤੀਸ
ਦਿੱਖ
ਹੈਨਰੀ ਮਾਤੀਸ | |
---|---|
ਜਨਮ | ਹੈਨਰੀ ਐਮੀਲ - ਬੇਨੋਆ ਮਾਤੀਸ 31 ਦਸੰਬਰ 1869 |
ਮੌਤ | 3 ਨਵੰਬਰ 1954 | (ਉਮਰ 84)
ਰਾਸ਼ਟਰੀਅਤਾ | ਫਰਾਂਸੀਸੀ |
ਸਿੱਖਿਆ | Académie Julian, William-Adolphe Bouguereau, Gustave Moreau |
ਲਈ ਪ੍ਰਸਿੱਧ | ਪੇਂਟਿੰਗ, ਛਪਾਈ, ਮੂਰਤੀਕਲਾ, ਚਿੱਤਰਕਲਾ, ਕੋਲਾਜ਼ |
ਜ਼ਿਕਰਯੋਗ ਕੰਮ | ਹੈਟ ਵਾਲੀ ਔਰਤ, 1905
in museums: |
ਲਹਿਰ | Fauvism, ਆਧੁਨਿਕਤਾਵਾਦ, ਪ੍ਰ੍ਭਾਵਾਦ |
ਸਰਪ੍ਰਸਤ | Gertrude Stein, Etta Cone, Claribel Cone, Michael and Sarah Stein, Albert C. Barnes |
ਹੈਨਰੀ ਐਮੀਲ - ਬੇਨੋਆ ਮਾਤੀਸ (ਫਰਾਂਸੀਸੀ [ɑʁi matis], 31 ਦਸੰਬਰ, 1869 - 3 ਨਵੰਬਰ 1954) ਇੱਕ ਫਰਾਂਸੀਸੀ ਕਲਾਕਾਰ ਸੀ। ਉਹ ਰੰਗ ਅਤੇ ਤਰਲ ਪਦਾਰਥ ਦੇ ਪ੍ਰਯੋਗ ਲਈ ਮਸ਼ੂਹਰ ਸੀ।