ਬੈਲ ਹੁਕਸ
ਬੈਲ ਹੁਕਸ[1] | |
---|---|
ਜਨਮ | ਗਲੋਰੀਆ ਜੀਨ ਵੈਟਕਿਨਜ਼ ਸਤੰਬਰ 25, 1952 ਹੋਪਕਿਨਸਵਿੱਲ, ਕੈਂਟਕੀ, ਯੂ.ਐਸ.ਏ. |
ਕਿੱਤਾ | ਨਾਰੀਵਾਦੀ ਲੇਖਕ ਅਤੇ ਸਮਾਜਿਕ ਕਾਰਕੁਨ |
ਪ੍ਰਮੁੱਖ ਕੰਮ | |
ਮਾਪੇ |
|
ਗਲੋਰੀਆ ਜੀਨ ਵੈਟਕਿਨਜ਼ (ਅੰਗਰੇਜ਼ੀ: Gloria Jean Watkins; ਜਨਮ 25 ਸਤੰਬਰ 1952 - ਦਸੰਬਰ 15, 2021), ਆਪਣੇ ਕਲਮੀ ਨਾਂ ਬੈਲ ਹੁਕਸ(bell hooks) ਨਾਲ ਮਸ਼ਹੂਰ, ਇੱਕ ਅਮਰੀਕੀ ਲੇਖਕ, ਨਾਰੀਵਾਦੀ ਚਿੰਤਕ ਅਤੇ ਸਮਾਜਿਕ ਕਾਰਕੁਨ ਹੈ।
ਇਹ ਆਪਣੀਆਂ ਰਚਨਾਵਾਂ ਵਿੱਚ ਨਸਲ, ਪੂੰਜੀਵਾਦ ਅਤੇ ਜੈਂਡਰ ਦੇ ਅੰਤਰਸਬੰਧਾਂ ਦੀ ਗੱਲ ਕਰਦੀ ਹੈ। ਇਸ ਦੀਆਂ 30 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਜੀਵਨੀ
ਮੁੱਢਲਾ ਜੀਵਨ
ਗਲੋਰੀਆ ਜੀਨ ਵੈਟਕਿਨਜ਼ ਦਾ ਜਨਮ 25 ਸਤੰਬਰ 1952 ਹੋਪਕਿਨਸਵਿੱਲ, ਕੈਂਟਕੀ ਵਿੱਚ ਹੋਇਆ। 5 ਭੈਣਾਂ ਅਤੇ ਇੱਕ ਭਾਈ ਦੇ ਨਾਲ ਇਹ ਇੱਕ ਕਾਮੇ ਪਰਿਵਾਰ ਵਿੱਚ ਵੱਡੀ ਹੋਈ। ਇਸ ਦਾ ਪਿਤਾ ਵਿਉਦਿਸ ਵੈਟਕਿਨਜ਼ ਇੱਕ ਕਸਟੋਡੀਅਨ ਸੀ ਅਤੇ ਇਸ ਦੀ ਮਾਂ ਰੋਜ਼ਾ ਬੈਲ ਵੈਟਕਿਨਜ਼ ਗ੍ਰਹਿਣੀ ਸੀ। ਆਪਣੇ ਸਾਰੇ ਬਚਪਨ ਦੌਰਾਨ ਇਹ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਦੀ ਸੀ।
ਨਾਰੀਵਾਦੀ ਸਿਧਾਂਤ
ਬੈਲ ਹੁਕਸ ਦੀ ਕਿਤਾਬ ਕਿਤਾਬ ਨਾਰੀਵਾਦੀ ਸਿਧਾਂਤ: ਹਾਸ਼ੀਏ ਤੋਂ ਕੇਂਦਰ ਤੱਕ 1984 ਵਿੱਚ ਪ੍ਰਕਾਸ਼ਿਤ ਹੋਈ। ਇਹ ਕਹਿੰਦੀ ਹੈ ਕਿ,"ਹਾਸ਼ੀਏ ਉੱਤੇ ਹੋਣ ਦਾ ਮਤਲਬ ਹੈ ਸਮੁੱਚ ਦਾ ਹਿੱਸਾ ਹੋਣਾ ਪਰ ਮੁੱਖ ਸਰੀਰ ਤੋਂ ਬਾਹਰ ਹੋਣ।"[2]
ਹਵਾਲੇ
- ↑ Dinitia Smith (September 28, 2006). "Tough arbiter on the web has guidance for writers". The New York Times. p. E3.
But the Chicago Manual says it is not all right to capitalize the name of the writer Bell Hooks because she insists that it be lower case.
- ↑ (hooks, Feminist Theory: From Margin to Center, xvi)
ਬਾਹਰੀ ਲਿੰਕ
- ਈਜਰਨਲ ਵੈੱਬਸਾਈਟ (ਬੈਲ ਹੁਕਸ ਸੰਬੰਧੀ ਆਲੋਚਨਾਤਮਕ ਸਰੋਤ)
- Real Change News Archived 2006-09-02 at the Wayback Machine. (ਰੋਸੈੱਟ ਰੋਯਾਲ ਵਲੋਂ ਹੁਕਸ ਨਾਲ ਇੰਟਰਵਿਊ)
- ਸ਼ਾਮਭਾਲਾ ਸਨ ਮੈਗਜ਼ੀਨ ਵਿੱਚ ਬੈਲ ਹੁਕਸ ਦੇ ਪ੍ਰਕਾਸ਼ਿਤ ਲੇਖ Archived 2008-12-04 at the Wayback Machine.
- South End Press Archived 2007-09-27 at the Wayback Machine. (ਸਾਊਥ ਐਂਡ ਪ੍ਰੈਸ ਵੱਲੋਂ ਪ੍ਰਕਾਸ਼ਿਤ ਬੈਲ ਦੀਆਂ ਪੁਸਤਕਾਂ)
- University of California, Santa Barbara Archived 2006-02-22 at the Wayback Machine. (ਹੁਕਸ ਦਾ ਜੀਵਨੀਮੂਲਕ ਰੇਖਾ-ਚਿੱਤਰ)
- "Postmodern Blackness" (ਹੁਕਸ ਦਾ ਲੇਖ)
- Whole Terrain Archived 2007-07-30 at the Wayback Machine. (ਹੋਲ ਟੈਰੇਨ ਵਿੱਚ ਪ੍ਰਕਾਸ਼ਿਤ ਹੁਕਸ ਦੀ ਲੇ)
- Challenging Capitalism & Patriarchy Archived 2007-01-19 at the Wayback Machine. (ਥਰਡ ਵਰਲਡ ਵਿਊਪੋਇੰਟ ਵੱਲੋਂ ਹੁਕਸ ਨਾਲ ਇੰਟਰਵਿਊ)
- Ingredients of Love Archived 2011-07-07 at the Wayback Machine. (ਏਸੈਂਟ ਰਸਾਲੇ ਵਿੱਚ ਇੱਕ ਇੰਟਰਵਿਊ)